ਮੋਗਾ/ਸੰਜੀਵ ਕੁਮਾਰ ਅਰੋੜਾ
ਮੋਗਾ ਮਾਲਵਾ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਟਰੈਵਲ ਅਡਵਾਈਜਰ ਜੋ ਕਿ ਵਿਜਟਰ ਵੀਜਾ,ਮਲਟੀਪਲ
ਵੀਜਾ,ਸੁਪਰ ਵੀਜਾ, ਸਪਾਊਸ ਵੀਜਾ ਅਤੇ ਓਪਨ ਵਰਕ ਪਰਮਿਟ ਦੇ ਖੇਤਰ ਵਿੱਚ ਮਾਹਿਰ ਮੰਨਿਆ ਜਾਂਦਾ ਹੈ। ਅੱਜ
ਤੱਕ ਗੋਲਡਨ ਟਰੈਵਲ ਅਡਵਾਇਸਰ ਨੇ ਹਜਾਰਾਂ ਵਿਅਕਤੀਆਂ ਦੇ ਕਾਨੂੰਨੀ ਢੰਗਾਂ ਨਾਲ ਮਦਦ ਕਰਕੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਲੋਕਾਂ ਵਿੱਚ ਆਪਣਾ ਸਥਾਨ ਬਣਾਇਆ । ਗੋਲਡਨ ਟਰੈਵਲ ਅਡਵਾਈਜਰ ਵੱਲੋਂ ਜੀਵਨ ਸਿੰਘ ਪਿੰਡ ਦੁਸਾਂਝ ਦਾ ਕੈਨੇਡਾ ਦਾ ਸੁਪਰ ਵੀਜਾ ਲਗਵਾਇਆ । ਇਸ ਸੰਸਥਾ ਦੇ ਮੁਖੀ ਸੁਭਾਸ਼ ਪਲਤਾ ਨੇ ਜੀਵਨ ਸਿੰਘ ਨੂੰ ਵੀਜਾ ਦਿੰਦਿਆ ਉਹਨਾਂ ਨੂੰ ਮੁਬਾਰਕਬਾਦ ਦਿੱਤੀ । ਇਸ ਦੌਰਾਨ ਜੀਵਨ ਸਿੰਘ ਨੇ ਵੀਜਾ ਲੈਂਦੇ ਹੋਏ ਸੰਸਥਾ ਦੇ ਮੁਖੀ ਸਭਾਸ਼ ਪਲਤਾ ਅਤੇ ਪੂਰੀ ਟੀਮ ਦਾ ਬਹੁਤ ਧੰਨਵਾਦ ਕੀਤਾ। ਇਸ ਸੰਸਥਾ ਦੇ ਮੁਖੀ ਸੁਭਾਸ਼ ਪਲਤਾ ਨੇ ਦੱਸਿਆ ਕਿ ਇਹ ਸੰਸਥਾ ਵਿੱਚ ਵਧੀਆ ਆਧੁਨਿਕ ਤਰੀਕੇ ਨਾਲ ਫਾਈਲ ਤਿਆਰ ਕੀਤੀ ਜਾਂਦੀ ਹੈ।
ਪਿਛਲੇ ਕਈ ਸਾਲਾਂ ਤੋਂ ਸੰਸਥਾਂ ਵੱਲੋਂ ਲਗਵਾਏ ਗਏ ਮਲਟੀਪਲ, ਸੁਪਰ ਅਤੇ ਸਪਾਊਸ ਦੇ ਰਿਜਲਟਸ ਬਹੁਤ ਚੰਗੇ ਆਉਂਦੇ ਹਨ ਇਹ ਸੰਸਥਾ ਸਾਰੇ ਦੇਸ਼ਾਂ ਦੇ ਅਨਲਾਇਨ ਵੀਜਾ ਅਤੇ ਰਿਫਿਊਜ ਕੇਸ ਲਗਾਉਣ ਵਿੱਚ ਮਾਹਿਰ ਜਾਣੀ ਜਾਂਦੀ ਹੈ। ਜਿਹੜੇ ਵੀ ਵਿਅਕਤੀਆਂ ਦਾ ਵੀਜਾ ਕਿਸੇ ਵੀ ਦੇਸ਼ ਤੋਂ ਰਿਫਿਊਜ ਹੈ ਉਹ ਜਲਦ ਤੋਂ ਜਲਦ ਆ ਕੇ ਜਾਣਕਾਰੀ ਲੈ ਸਕਦੇ ਹਨ।ਇਸ ਟਾਈਮ ਕੈਨੇਡੀਅਨ ਐਮਬੈਸੀ ਵੱਲੋਂ ਵੱਡੀ ਪੱਧਰ ਤੇ ਵਿਜ਼ਟਰ ਵੀਜ਼ੇ ਜਾਰੀ ਕੀਤੇ ਜਾ ਰਹੇ ਹਨ ਤੇ ਇਸ ਸਹੀ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਸਹੀ ਟਰੈਵਲ ਏਜੰਸੀ ਕੋਲੋਂ ਹੀ ਆਪਣਾ ਪੇਪਰ ਵਰਕ ਤਿਆਰ ਕਰਵਾਓ ਤੇ ਕਾਨੂੰਨੀ ਢੰਗbਨਾਲ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰੋ! ਗੋਲਡਨ ਟਰੈਵਲ ਵੱਲੋਂ ਇੱਕੋ ਛੱਤ ਥੱਲੇ ਪਾਸਪੋਰਟ,ਵੀਜਾ, ਏਅਰ ਟਿਕਟ,ਟਰੈਵਲ ਇਨਸ਼ੋਰਿਸ਼, ਕਰੰਸੀ ਐਕਸਚੇਂਜ,ਵੈਸਟਰਨ ਯੂਨੀਅਨ,ਮਨੀਗ੍ਰਾਮ, ਰੀਆ,ਬਲੂਡਾਰਟ ਡੀ.ਐਚ.ਐਲ ਕੋਰੀਅਰ ਸਰਵਿਸ, ਇੰਡੋਕਨੇਡੀਅਨ ਬੱਸ ਬੁਕਿੰਗ ਦਿੱਲੀ ਏਅਰਪੋਰਟ ਲਈ ਅਤੇ ਹੋਟਲ ਬੁਕਿੰਗ ਆਦਿ ਸੇਵਾਂਵਾ ਦਿੱਤੀਆਂ ਜਾਂਦੀਆਂ ਹਨ।