ਮੋਗਾ/ਸੰਜੀਵ ਕੁਮਾਰ ਅਰੋੜਾ
ਖਾਲਸਾ ਸੇਵਾ ਸੁਸਾਇਟੀ ਰਜਿ ਮੋਗਾ ਵਲੋਂ ਮੋਗਾ ਸ਼ਹਿਰ ਵਿਚ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਇਹਨਾਂ ਵੱਖੋ ਵੱਖ ਸੇਵਾਵਾਂ ਨੂੰ ਨਿਰੰਤਰਤਾ ਨਾਲ ਕਰਨ ਲਈ ਸੁਸਾਇਟੀ ਦੇ ਸਾਰੇ ਮੈਂਬਰ ਦਿਨ ਰਾਤ ਮਿਹਨਤ ਕਰ ਰਹੇ ਹਨ। ਸੁਸਾਇਟੀ ਵਲੋਂ ਸੇਵਾਵਾਂ ਵਿਚ ਵਿਸ਼ੇਸ਼ ਸਹਿਯੋਗ ਦੇਣ ਵਾਲੇ ਸਾਰੇ ਹੀ ਸੇਵਾਦਾਰਾਂ ਨੂੰ ਦਸਤਾਰਾਂ ਦੇ ਕੇ ਸਨਮਾਨਿਤ ਕੀਤਾ ਗਿਆ। ਮੁਖ ਸੇਵਾਦਾਰ ਪਰਮਜੋਤ ਸਿੰਘ ਨੇ ਖਾਲਸਾ ਨੇ ਭੁਪਿੰਦਰਾ ਖਾਲਸਾ ਸਕੂਲ ਵਿੱਚ ਰੱਖੇ ਗਏ ਸਾਦੇ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਵਿਚ ਪਹੁੰਚੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੁਸਾਇਟੀ ਦੀਆਂ ਸੇਵਾਵਾਂ ਦੀ ਲੰਮੀ ਲੜੀ ਵਿੱਚ ਦਿਨ ਪ੍ਰਤੀਦਿਨ ਵਾਧਾ ਹੋ ਰਿਹਾ ਹੈ ਜਿਸ ਦਾ ਸਿਹਰਾ ਸਾਰੇ ਮੈਂਬਰਾਂ ਨੂੰ ਜਾਂਦਾ ਹੈ, ਸਾਰੇ ਮੈਂਬਰਾਂ ਦਾ ਸਨਮਾਨ ਕਰ ਕੇ ਸੁਸਾਇਟੀ ਖੁਦ ਸਨਮਾਨਿਤ ਮਹਿਸੂਸ ਕਰ ਰਹੀ ਹੈ। ਸ੍ਰ ਗੁਰਮੁਖ ਸਿੰਘ ਚੇਅਰਮੈਨ ਅਤੇ ਸ੍ਰ ਸਤਨਾਮ ਸਿੰਘ ਕਾਰਪੇਂਟਰ ਸਰਪ੍ਰਸਤ ਖਾਲਸਾ ਸੇਵਾ ਸੁਸਾਇਟੀ ਨੇ ਮੈਂਬਰਾਂ ਨੂੰ ਦਸਤਾਰਾਂ ਨਾਲ ਸਨਮਾਨ ਕੀਤਾ ਅਤੇ ਉਹਨਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਸਟੇਜ ਦੀ ਭੂਮਿਕਾ ਬਲਜੀਤ ਸਿੰਘ ਖੀਵਾ ਨੇ ਖੂਬਸੂਰਤੀ ਨਾਲ ਨਿਭਾਈ। ਇਸ ਮੌਕੇ ਬਲਜੀਤ ਸਿੰਘ ਚਾਨੀ, ਕੁਲਦੀਪ ਸਿੰਘ ਕਲਸੀ, ਦਲਜੀਤ ਸਿੰਘ ਔਲਖ, ਸਤਿੰਦਰਪਾਲ ਸਿੰਘ ਸੈਂਭੀ, ਜਗਰੂਪ ਸਿੰਘ ਕਲਸੀ, ਮਨਦੀਪ ਸਿੰਘ ਬਾਜ਼, ਗੁਰਪ੍ਰੀਤ ਸਿੰਘ ਮਾਸਟਰ, ਹਰਦੀਪ ਸਿੰਘ ਕਲਸੀ, ਰਸ਼ਪਾਲ ਸਿੰਘ ਬੁੱਟਰ, ਬਲਜੀਤ ਸਿੰਘ ਖੀਵਾ, ਕੁਲਜੀਤ ਸਿੰਘ ਰਾਜਾ, ਪ੍ਰਭਜੀਤ ਸਿੰਘ, ਗੁਰਜੰਟ ਸਿੰਘ ਜੰਟਾ ,ਸਤਵੀਰ ਸਿੰਘ ਰਿੱਕੀ, ਕੁਲਵੰਤ ਸਿੰਘ ਕਾਂਤੀ
ਅਮਨਦੀਪ ਸਿੰਘ ਟੋਨੀ, ਹਰਵਿੰਦਰ ਸਿੰਘ ਨੈਸਲੇ ,ਜੋਤ ਨਿਰੰਜਨ ਸਿੰਘ, ਰਣਜੀਤ ਸਿੰਘ
ਸ਼ਮਸ਼ੇਰ ਸਿੰਘ ਸਿੱਧੂ, ਹਰਪ੍ਰੀਤ ਸਿੰਘ ਖੀਵਾ, ਸਤਵਿੰਦਰ ਸਿੰਘ ਬੱਬੂ, ਸੁਖਜਿੰਦਰ ਸਿੰਘ
ਹਰਪ੍ਰੀਤ ਸਿੰਘ ,ਹਰਵਿੰਦਰ ਸਿੰਘ ਦਹੇਲੇ , ਬਲਵਿੰਦਰ ਸਿੰਘ ਨੈਸਲੇ ਤ੍ਰਿਸ਼ਨਜੀਤ ਸਿੰਘ
ਵਿਕਰਮਜੀਤ ਸਿੰਘ ਵਿੱਕੀ , ਸੁਖਪਾਲ ਸਿੰਘ ਸੋਨੀ, ਹਰਮੇਲ ਸਿੰਘ , ਸ਼ਰਨਜੀਤ ਸਿੰਘ ਬਰਾੜ
ਗੁਰਮੇਲ ਸਿੰਘ, ਮੇਜਰ ਸਿੰਘ , ਇਸ਼ਮੀਤ ਸਿੰਘ, ਰਜਿੰਦਰ ਸਿੰਘ , ਪਵਨਜੀਤ ਸਿੰਘ ਮਾਸਟਰ
ਸੁਖਜਿੰਦਰ ਸਿੰਘ , ਇੰਦਰਪਾਲ ਸਿੰਘ ਸੱਤਾ , ਚਰਨਜੀਤ ਸਿੰਘ , ਮਾਨਵਪ੍ਰੀਤ ਸਿੰਘ,
ਜਸਪ੍ਰੀਤ ਸਿੰਘ ਜਸ਼ਨ , ਲਵਪ੍ਰੀਤ ਸਿੰਘ ਕੈਂਥ, ਬਲਜਿੰਦਰ ਸਿੰਘ , ਰਵਿੰਦਰ ਕੁਮਾਰ ਰਵੀ ਬਾਜ਼
ਪਰਦੀਪ ਸਿੰਘ ਮਾਸਟਰ, ਹਰਜੀਤ ਸਿੰਘ, ਮੱਖਣ ਸਿੰਘ, ਜਸਪ੍ਰੀਤ ਸਿੰਘ, ਅਰਸ਼ਦੀਪ ਸਿੰਘ ਆਸ਼ੂ
ਨਿਰਮਲ ਸਿੰਘ ਖੀਵਾ, ਸੁਰਜੀਤ ਸਿੰਘ ਕੰਟੀਨ ਨੇਸਲੇ , ਅਮਰਜੀਤ ਸਿੰਘ ਬਾਬਾ, ਜਸ਼ਨ,
ਦੀਪਾ ਫਤਿਹਗੜ੍ਹ, ਅਨੰਤਜੋਤ ਸਿੰਘ, ਬਲਦੀਪ ਸਿੰਘ, ਹਰਗੁਣ ਸਿੰਘ, ਗੁਰਮੀਤ ਸਿੰਘ ਗੁੱਲੂ,
ਗੁਰਅੰਸ਼ਦੀਪ ਸਿੰਘ, ਕਾਬਲ ਸਿੰਘ ਨੇਸਲੇ, ਡਾ. ਗੁਲਾਬ ਸਿੰਘ, ਮਨਦੀਪ ਜੀਓ, ਸਰਬਜੋਤ ਸਿੰਘ
ਚਰਨਪ੍ਰੀਤ ਸਿੰਘ, ਸਰਬਜੀਤ ਸਿੰਘ ਰੌਕੀ, ਚਰਨਜੀਤ ਸਿੰਘ ਏ.ਐਸ.ਆਈ ਆਦਿ ਮੈਂਬਰ ਹਾਜ਼ਿਰ ਸਨ